top of page
Guru Ghar De Brahman Sikh Shaheed

Guru Ghar De Brahman Sikh Shaheed

Guru Ghar De Brahman Sikh Shaheed

By Gajjanwala Sukhminder Singh

 

ਸਿੱਖ ਤਵਾਰੀਖ਼ ਦੀਆਂ ਅਣਗੌਲੀਆਂ ਟੁਕੜੀਆਂ ਤੇ ਪੰਜਾਬ ਦੀ ਰਹਿਤਲ ਦੇ ਆਤਸ਼ੀ ਰੰਗਾਂ ਨੂੰ ਭਵਿੱਖ ਲਈ ਇਕੱਤਰ ਕਰਨ ਲਈ ਗੱਜਣਵਾਲਾ ਸੁਖਮਿੰਦਰ ਸਿੰਘ ਨੇ ਬਗਲੀ ਚਿਰੋਕਣੀ ਮੋਢੇ `ਤੇ ਪਾਈ ਹੋਈ ਹੈ।ਅਜਿਹਾ ਕਰਦਿਆਂ ਹੁਣ ਉਸ ਦਾ ਚੋਗਾ ਜੁਗਨੂੰਆਂ ਨਾਲ ਅਤੇ ਅੱਖਰਾਂ ਨਾਲ ਭਰ ਗਿਆ ਹੈ।ਇਸੇ ਲਈ ਸਿੱਖ ਇਤਿਹਾਸ  ਦੀਆਂ ਪੁਰਾਤਨ ਪੋਥੀਆਂ ਵਾਚਦਿਆਂ ਉਸ ਦੀ ਤਾਰ `ਤੇ ਤੁਰਨ ਵਾਲੀ ਪ੍ਰਬੀਨਤਾ ਸਹਿਜ ਭਾ ਉਸ ਦੀਆਂ ਲਿਖਤਾਂ ਦਾ ਰਾਹ ਰੌਸ਼ਨ ਕਰਦੀ ਜਾਂਦੀ ਹੈ।ਗੱਜਣਵਾਲਾ ਦੀ ਕਲਮ ਦੀ ਵਿਸ਼ੇਸ਼ਤਾ ਇਹ ਵੀ ਹੈ ਜੋ ਬਿਰਤਾਂਤ, ਗਲਪ ਤੇ ਖੋਜ ਕਾਰਜ ਨੂੰ ਇਕ ਦੂਜੇ ਨਾਲ ਰਲਗੱਡ ਨਹੀਂ ਹੋਣ ਦਿੰਦੀ।ਸਗੋਂ ਨਿਖਰੇ ਰੂਪ ਵਿਚ ਪੇਸ਼ ਕਰਦੀ ਹੈ।ਸਿੱਖ ਤਵਾਰੀਖ਼ ਬਾਰੇ ਗੱਜਣਵਾਲਾ ਦੀਆਂ ਪੁਸਤਕਾਂ ਘਿਓ ਦੇ ਦੀਵੇ ਜਗਾਉਣ ਵਾਂਗ ਹਨ।ਜਿਨ੍ਹਾਂ ਵਿਚ ਖੋਜ ਦੀ ਲੋਅ ਵੀ ਹੈ ਤੇ ਗਿਆਨ ਦੀ ਗੂੜ੍ਹਤਾ ਵੀ।

-ਸਿੱਧੂ ਦਮਦਮੀ

  • ISBN :

    978-93-95263-60-3

  • Language :

    Punjabi

₹495.00 Regular Price
₹396.00Sale Price
bottom of page